2020 vich a skde ne eh New Kannon | ਜ਼ਰਾ ਬਚ ਕੇ ਇਨ੍ਹਾਂ ਕਾਨੂੰਨ ਤੋਂ - P.B.K Channel - Patente B in Punjabi

Breaking

Post Top Ad

Post Top Ad

Google Search ਆਈਥੋ ਲਾਭੋ ਜੀ

mercoledì 8 gennaio 2020

2020 vich a skde ne eh New Kannon | ਜ਼ਰਾ ਬਚ ਕੇ ਇਨ੍ਹਾਂ ਕਾਨੂੰਨ ਤੋਂ

2020 ਵਿਚ  ਜ਼ਰਾ ਬਚ ਕੇ ਇਨ੍ਹਾਂ ਕਾਨੂੰਨ ਤੋਂ

2020 vich a skde ne eh New Kannon | ਜ਼ਰਾ ਬਚ ਕੇ ਇਨ੍ਹਾਂ ਕਾਨੂੰਨ ਤੋਂ
2020 ਵਿਚ  ਜ਼ਰਾ ਬਚ ਕੇ ਇਨ੍ਹਾਂ ਕਾਨੂੰਨ ਤੋਂ
P.B.K News :-
 so g Saal 2020 Chad aya hai. Waheguru mehr kre te sab da eh saal vadiya jawe. pr italian Goverment Shayad Road nal Related New Legge(Kanoon) le k a skdi a jo ki Road Safety lai jruri ho skde ne ina de Apply hon na ho skda hai Road Accident kafi hadd tk kat jange.
ਗੁਰਮੁਖੀ ਨੀਚੇ ਲਿਖੀ ਹੈ ਜੀ 

Buy me a CoffeeBuy me a Coffee
1st Update:-

agr koi Car chalnde time Mobile Phone di Vrto krda fdeya geya te onu jithe pehla 161 Euro to 647 Euro tk da Multa hunda c, othe hun 422 euro to 1647 Euro tk da ho skda hai.te ide nal nal Patente v Suspend ho skda hai.
Agr tussi Mobile Phone kiss da Sunana v hai te Headphone ya Car de Bluetooth nal Sun skde ho pr Shart ehe k Mobile Car Chalni Shuru krn to pehla Connect hona chahida Headphone ya Bluetooth nal.


2nd Update:-

duja Kannon kehnda hai ki tuhanu jado Kissi Cycle wale nu Overtake krna howe te ik Tay Duri rkhni peni a, jehdi ki a 1.5 miter.

3rd Update:- 

City ya Pinda vich (Centro) vich kissi kissi jagah te Speed Limit Katayi v ja skdi hai mtlb ki 50km/h to 30 km/h tk pr kissi Special Jgah te hi jithe boht Traffic howe.

4th Update:-

eh koi kannon nai hega pr ik trah to Comune waleya nu forse kitta jayega ki oh Speed nal a rahi cars nu Slow kr skn kissi trah de Awaj kadn wale System nal .


5th update :-

2024 tk School Buses te Seat Belt Jruri kitti ja skdi hai .  

6th Update :-  

Attraversamenti Pedonali nu Marciapiede tk Ucha Chukeya ja skda hai.

7th Update :-

Autostrada te 150 km/h di Fix Speed ho skdi c pr is Update nu Manahi mil Chuki hai. so eh lagu nai hona.


ਗੁਰਮੁਖੀ

ਅਗਰ ਕੋਈ Car ਚਲਾਂਦੇ time Mobile Phone ਦੀ ਵਰਤੋਂ ਕਰਦਾ ਫੜਿਆ ਗਿਆ ਤੇ ਓਹਨੂੰ ਜਿਥੇ ਪਹਿਲਾ 161 ਯੂਰੋ to 647 ਯੂਰੋ ਤਕ ਦਾ ਜੁਰਮਾਨਾ ਹੁੰਦਾ ਸੀ ,  ਓਥੇ ਹੁਣ 422 ਯੂਰੋ ਤੋਂ 1647 ਯੂਰੋ ਤਕ ਦਾ ਹੋ ਸਕਦਾ ਹੈ.ਤੇ ਇਦੇ ਨਾਲ ਨਾਲ Patente ਵੀ Suspend ਹੋ ਸਕਦਾ ਹੈ.ਅਗਰ ਤੁਸੀ Mobile Phone ਕਿਸੀ ਦਾ ਸੁਨਣਾ ਵੀ ਹੈ ਤੇ ਹੈਡਫੋਨ, Car ਦੇ Bluetooth ਨਾਲ ਸੁਣ ਸਕਦੇ ਹੋ ਪਰ ਸ਼ਰਤ ਹੈ ਕਿ Mobile ਕਾਰ ਚਲਾਨੀ ਸ਼ੁਰੂ ਕਰਨ ਤੋਂ ਪਹਿਲਾ ਕੰਨੇਕਟ ਹੋਣਾ ਚਾਹੀਦਾ Headphone ya Bluetooth ਨਾਲ.
 ਦੂਜਾ ਕਾਨੂੰਨ ਕਹਿੰਦਾ ਹੈ ਕਿ ਤੁਹਾਨੂੰ ਜਦੋ ਕਿਸੀ Cycle ਵਾਲੇ ਨੂੰ Overtake ਕਰਨਾ ਹੋਵੇ ਤੇ ਇਕ ਤਏ ਦੂਰੀ ਰੱਖਣੀ ਪੈਣੀ ਆ, ਜਿਹੜੀ ਕਿ ਆ  1.5 ਮੀਟਰ.
 Centro ਵਿਚ ਕਿਸੀ ਕਿਸੀ ਜਗਾਹ ਤੇ  Speed Limit ਕਟਾਈ ਵੀ ਜਾ ਸਕਦੀ ਹੈ ਮਤਲਬ ਕਿ 50km/h ਤੋਂ 30 km/h ਤਕ ਪਰ ਕਿਸੀ ਸਪੈਸ਼ਲ ਜਗਾਹ ਤੇ ਹੀ ਜਿਥੇ ਬਹੁਤ ਭੀੜ ਹੋਵੇ.
 ਇਹ ਕੋਈ ਕਾਨੂੰਨ ਨਹੀਂ ਹੇਗਾ ਪਰ ਇਕ ਤ੍ਰਾਹ ਤੋਂ Comune ਵਾਲਿਆਂ ਨੂੰ forse ਕਿੱਤਾ ਜਾਏਗਾ ਕਿ ਉਹ ਸਪੀਡ ਨਾਲ ਆ ਰਹੀ cars ਨੂੰ Slow ਕਰ ਸਕਣ ਕਿਸੀ ਤ੍ਰਾਹ ਦੇ ਅਵਾਜ ਕੱਢਣ ਵਾਲੇ System ਨਾਲ.
2024 ਤਕ ਸਾਰੀ School Buses ਤੇ Seat Belt ਜਰੂਰੀ ਕਿੱਤੀ ਜਾ ਸਕਦੀ ਹੈ. 
 Attraversamenti Pedonali ਤੇ Marciapiede ਨੂੰ ਉਚਾ ਚੁਕਿਆ ਜਾ ਸਕਦਾ ਹੈ.


Autostrada ਤੇ 150 km/h ਦੀ Fix ਸਪੀਡ ਹੋ ਸਕਦੀ ਸੀ ਪਰ ਇਸ Update ਨੂੰ ਮਨਾਹੀ ਹੋ ਗਈ. ਸੋ ਇਹ ਕਾਨੂੰਨ ਲਾਗੂ ਨਹੀਂ ਹੋਏਗਾ.

Note :- 

eh updates Aje Discuss ho rahiya ne so ho skda hai ki ina nu manjuri mil jaye te  eh v ho skda hai ki eh reject ho jan. 

Nessun commento:

Posta un commento

Comment kr k sada Hosla Jrur Vadayo.

Post Top Ad