Italy vich v aya Corona Virus | ਖ਼ਤਰੇ ਦੀ ਘੰਟੀ ਪੂਰੀ ਦੁਨੀਆਂ ਲਈ - P.B.K Channel - Patente B in Punjabi

Breaking

Post Top Ad

Post Top Ad

Google Search ਆਈਥੋ ਲਾਭੋ ਜੀ

giovedì 23 gennaio 2020

Italy vich v aya Corona Virus | ਖ਼ਤਰੇ ਦੀ ਘੰਟੀ ਪੂਰੀ ਦੁਨੀਆਂ ਲਈ

Italy vich v aya Corona Virus | ਖ਼ਤਰੇ ਦੀ ਘੰਟੀ ਪੂਰੀ ਦੁਨੀਆਂ ਲਈ
Italy vich vi aya Corona Virus

Adab/Namste/Sat Shiri Akal

China to aya ik Virus jisda nam Corona Virus hai eh apne pair Faila reha hai. inu Wuhan Virus v keha ja reha hai kyunki eh China de Wuhan City cho aya hai esa Dseya geya hai.


Ki hai Corona Virus :-

eh Virus 7 Virus di Family da hissa hai jis nal Bukhar,Sir Dard,Najla,Gale ch Kharash,Nimonia,Khansi hundi hai Shuru shuru ch isda pta nai lgda kyunki har koi Bukhar te khansi nu Normal Smjh k Madi-moti Dwayi kha k Ignor kr dinde ne, pr holi holi eh Virus boht bura hal kr dinda hai Sharir da te is nal Maut v ho skdi hai.

is da 1st case December ch China vich njr aya c.Daseya geya hai ki Eh Virus Kissi Janwar rahi Insana vich aya hai.eh virus boht tezi nal Fail reha hai puri Duniya vich jis kr k puri Duniya nu is Virus nal khatra ban geya hai.jald hi isdi koi Vacin Labh litti jayegi.



eh Virus ik insan to duje Insan vich Asani nal tur jnda hai.China vich aje tk ik Virus nal 25 Insana di Mout ho chuki hai te 616 log is nal aje tk Effected ho chuke ne. eh virus is kr k jyda Khtrnak hai kyunki aje tk is virus da koi v ilaaz nai Labheya ja skeya.te hun eh virus China de Border Tap k insana rahi Thailanda,Japan,North Korea,America,france te hun italy Vich vi fail reha hai.ITALY  vich v hun 1 Case Samne a chuka hai. Bari vich ik Ort vich ehi Virus de Simptom paye gye ne te ohna nu hospital vich Admit kr ditta geya hai.



Ummed krde a eh Virus Jald hi Puri Duniya vicho Khatm ho jayega.odo tk li Apa nu Savdhani vartni peni ohna loka de kol jan ohna nu Hath Milaun to jina nu Bukhar khansi ya Jukam howe.  
Rab Rakhaa

ਪੰਜਾਬੀ

China ਤੋਂ ਆਇਆ ਇਕ ਵਾਇਰਸ ਜਿਸਦਾ ਨਾਮ Corona Virus ਹੈ ਇਹ ਆਪਣੇ ਪੈਰ ਫੈਲਾ ਰਿਹਾ ਹੈ. ਇਣੁ Wuhan Virus ਵੀ ਕਿਹਾ ਜਾ ਰਿਹਾ ਹੈ ਕਿਉਂਕਿ ਇਹ China ਦੇ Wuhan City ਚੋ ਆਇਆ ਹੈ .

 ਇਹ ਵਾਇਰਸ 7 ਵਾਇਰਸ ਦੇ ਪਰਿਵਾਰ ਦਾ ਹਿੱਸਾ ਹੈ ਜਿਸ ਨਾਲ ਬੁਖਾਰ,ਸਰ ਦਰਦ,ਨਜਲਾ,ਗਲੇ ਵਿਚ ਖਾਰਸ਼,ਨਿਮੋਨੀਆ,ਖਾਂਸੀ ਹੁੰਦੀ ਹੈ ਸ਼ੁਰੂ ਸ਼ੁਰੂ ਵਿਚ ਇਸਦਾ ਪਤਾ ਨੀ ਲਗਦਾ ਕਿਉਂਕਿ ਹਰ ਕੋਈ ਬੁਖਾਰ ਤੇ ਖਾਂਸੀ ਨੂੰ ਨੌਰਮਲ ਸਮਝ ਕੇ ਮਾੜੀ-ਮੋਤੀ ਦਵਾਯੀ ਖਾ ਕੇ ਅਣਦੇਖਾ ਕਰ ਦਿੰਦੇ ਨੇ, ਪਰ ਹੋਲੀ-ਹੋਲੀ ਇਹ ਵਾਇਰਸ ਬੋਹਤ ਬੁਰਾ ਹਾਲ ਕਰ ਦਿੰਦਾ ਹੈ ਸ਼ਰੀਰ ਦਾ ਤੇ ਇਸ ਨਾਲ ਮੌਤ ਵੀ ਹੋ ਸਕਦੀ ਹੈ.
ਇਸ ਦਾ ਪਹਿਲਾ ਮਾਮਲਾ ਦਸੰਬਰ ਵਿਚ China ਵਿਚ ਨਜਰ ਆਇਆ ਸੀ.ਦੱਸਿਆ ਗਿਆ ਹੈ ਕਿ ਇਹ ਵਾਇਰਸ ਕਿਸੀ ਜਾਨਵਰ ਰਹੀ ਇਨਸਾਨ ਵਿਚ ਆਇਆ ਹੈ.ਇਹ ਵਾਇਰਸ ਬਹੁਤ ਤੇਜ਼ੀ ਨਾਲ ਫੇਲ ਰਿਹਾ ਹੈ ਪੂਰੀ ਦੁਨੀਆਂ ਵਿਚ ਜਿਸ ਕਰ ਕੇ ਪੂਰੀ ਦੁਨੀਆਂ ਨੂੰ ਇਸ ਵਾਇਰਸ ਨਾਲ ਖ਼ਤਰਾ ਬਣ ਗਿਆ ਹੈ.ਜਲਦ ਹੀ ਇਸਦੀ ਕੋਈ Vacin ਲਾਭ ਲਿੱਤੀ ਜਾਏਗੀ.

ਇਹ ਵਾਇਰਸ ਇਕ ਇਨਸਾਨ ਤੋਂ ਦੂਜੇ ਇਨਸਾਨ ਵਿਚ ਆਸਾਨੀ ਨਾਲ ਪੁਹੰਚ ਜਾਂਦਾ ਹੈ.China ਵਿਚ ਅਜੇ ਤਕ ਇਸ ਵਾਇਰਸ ਨਾਲ 25 ਇਨਸਾਨ ਦੀ ਮੌਤ ਹੋ ਗਈ ਹੈ ਤੇ 616 ਲੋਕ ਈਸ ਨਾਲ ਅਜੇ ਤਕ ਪ੍ਰਭਾਵਿਤ ਹੋ ਗਏ ਹਨ. ਇਹ ਵਾਇਰਸ ਇਸ ਕਰ ਕੇ ਜਆਦਾ ਖਤਰਨਾਕ ਹੈ ਕਿਉਂਕਿ ਅਜੇ ਤਕ ਇਸ ਵਾਇਰਸ ਦਾ ਕੋਈ ਵੀ ਇਲਾਜ਼ ਨਾਈ ਲੱਭਿਆ ਜਾ ਸਕਿਆ.ਤੇ ਹੁਣ ਇਹ ਵਾਇਰਸ ਚੀਨ ਦੇ ਬਾਰਡਰ ਪਾਰ ਕਰ ਕੇ ਇਨਸਾਨਾ ਰਹੀ Thailanda,Japan,North Korea,America,france ਤੇ ਹੁਣ Italy ਵਿਚ ਵੀ ਫੇਲ ਰਿਹਾ ਹੈ.ਇਟਲੀ ਵਿਚ ਵੀ ਹੁਣ ੧ ਮਾਮਲਾ ਸਾਮਣੇ ਆ ਗਿਆ ਹੈ. Bari ਵਿਚ ਇਕ ਔਰਤ ਵਿਚ ਵੀ  ਵਾਇਰਸ ਦੇ ਲੱਛਣ ਪਾਏ ਗਏ ਨੇ ਤੇ ਓਹਨਾ ਨੂੰ ਹੌਸਪੀਟਲ ਵਿਚ ਅਡਮਿਤ ਕਰ ਦਿੱਤਾ ਗਿਆ ਹੈ.
ਉਮੀਦ ਕਰਦੇ ਆ ਇਹ ਵਾਇਰਸ ਜਲਦ ਹੀ ਪੂਰੀ ਦੁਨੀਆਂ ਵਿੱਚੋ ਖ਼ਤਮ ਹੋ ਜਾਵੇਗਾ.ਓਦੋ ਤਕ ਲਈ ਆਪਾ  ਨੂੰ ਸਾਵਧਾਨੀ ਵਰਤਣੀ ਪੈਣੀ ਓਹਨਾ ਲੋਕਾ ਦੇ ਕੋਲ ਜਾਨ ਓਹਨਾ ਨੂੰ ਹੱਥ ਮਿਲਾਉਣ ਤੋਂ ਜਿਨ੍ਹਾਂ ਨੂੰ ਬੁਖਾਰ ਖਾਂਸੀ ਆ ਜ਼ੁਕਾਮ ਹੋਵੇ
ਰਬ ਰਾਖਾ .

Brescia Vich Hoyi Ik INDIAN di Maut
More News Updates

Nessun commento:

Posta un commento

Comment kr k sada Hosla Jrur Vadayo.

Post Top Ad