Brescia Vich Kam te hoyi ik INDIAN di Mout | Brescia ਵਿਚ ਕਾਮ ਤੇ ਹੋਈ ਇਕ INDIAN ਦੀ ਮੌਤ - P.B.K Channel - Patente B in Punjabi

Breaking

Post Top Ad

Post Top Ad

Google Search ਆਈਥੋ ਲਾਭੋ ਜੀ

domenica 19 gennaio 2020

Brescia Vich Kam te hoyi ik INDIAN di Mout | Brescia ਵਿਚ ਕਾਮ ਤੇ ਹੋਈ ਇਕ INDIAN ਦੀ ਮੌਤ

Brescia Vich Kam te hoyi ik INDIAN di Mout | Brescia ਵਿਚ ਕਾਮ ਤੇ ਹੋਈ ਇਕ INDIAN ਦੀ ਮੌਤ
Brescia ਵਿਚ ਕਾਮ ਤੇ ਹੋਈ ਇਕ INDIAN ਦੀ ਮੌਤ

Castenedolo (Brescia) :- 

Kam krde hoye boht sare Haadse ho jande ne te kayi var eh Haadse Janleva v ban jaande ne,esa hi ik Haadsa hoya Manohar Lal nal te ohna nu apni Jaan to hath thona peya.

Mili jankari anusar ina umar 51 Saal si te Manohar lal ik Azienda Agricola vich kam krde si jisda nam La Valbona dseya geya hai te Manohar lal othe Mungitura da kam krde si.

Manohar lal di Mout 18/01/2020 nu hoyi te ina di Mout da karn Preesure nal Band (porta scorrevole pneumatica) hon vale Darwaje bane jo ki Achanak hi band ho geya jis vich Dab k ina Di Mout ho gyi. ina di body nu ina nal Kam krn waleya ne dekheya te Help lai Age aye pr boht der ho chuki c.

Carabinieri Case di Padtaal kr rahi hai.

P.B.K TEAM valo Salah diti jandi hai ki kam te vad to vad Tiyan rkheya kro agr kissi kam nal tuhadi jaan te bane te os kam nu krn to inkaar kr do. Zindgi jyda Jruri hai

ਪੰਜਾਬੀ ਵਿਚ 


ਕਾਮ ਕਰਦੇ ਹੋਏ ਬਹੁਤ ਸਾਰੇ ਹਾਦਸੇ ਹੋ ਜਾਂਦੇ ਨੇ ਤੇ ਕਈ ਵਾਰ ਇਹ ਹਾਦਸੇ ਜਾਨਲੇਵਾ ਵੀ ਬਣ ਜਾਂਦੇ ਨੇ ਇਹੋ ਜੇਹਾ ਹੀ ਕੁਜ ਹਾਦਸਾ ਹੋਇਆ ਮਨੋਹਰ ਲਾਲ ਨਾਲ ਤੇ ਓਹਨਾ ਨੂੰ ਆਪਣੀ ਜਾਨ ਤੋਂ ਹੇਠ ਥੋਣਾ ਪਿਆ
 ਮਿਲੀ ਜਾਣਕਾਰੀ ਅਨੁਸਾਰ ਇਨਾ ਉਮਰ 51 ਸਾਲ ਸੀ ਤੇ ਮਨੋਹਰ ਲਾਲ ਇਕ Azienda Agricola ਵਿਚ ਕਾਮ ਕਰਦੇ ਸੀ ਜਿਸਦਾ ਨਾਮ La Valbona ਦਸਿਆ ਗਿਆ ਹੈ ਤੇ ਮਨੋਹਰ ਲਾਲ ਓਥੇ Mungitura ਦਾ ਕਾਮ ਕਰਦੇ ਸੀ 
ਮਨੋਹਰ ਲਾਲ ਦੀ ਮੌਤ 18/01/2020 ਨੂੰ ਹੋਈ ਤੇ ਇਨਾ ਦੀ ਮੌਤ ਦਾ ਕਾਰਨ Preesure ਨਾਲ ਬੰਦ (porta scorrevole pneumatica) ਹੋਣ ਵਾਲੇ ਦਰਵਾਜੇ ਬਣੇ ਜੋ ਕਿ ਅਚਾਨਕ ਹੀ ਬੰਦ ਹੋ ਗਿਆ ਜਿਸ ਵਿਚ ਦੱਬ ਕੇ ਇਨਾ ਦੀ ਮੌਤ ਹੋ ਗਈ. ਇਨਾ ਦੀ ਬੋਡੀ ਨੂੰ ਇਨਾ ਨਾਲ ਕਾਮ ਕਰਨ ਵਾਲਿਆਂ ਨੇ ਦੇਖਿਆ ਤੇ ਮਦਦ ਲਈ ਅਗੇ ਆਏ ਪਰ ਬਹੁਤ ਦੇਰ ਹੋ ਚੁਕੀ ਸੀ .
Carabinieri ਕੇਸ ਦੀ ਪੜਤਾਲ ਕਰ ਰਹੀ ਹੈ.
P.B.K TEAM ਵਲੋਂ ਸਲਾਹ ਦਿਤੀ ਜਾਂਦੀ ਹੈ ਕਿ ਕਾਮ ਤੇ ਵਾਦ ਤੋਂ ਵਾਦ ਖ਼ਿਆਲ ਰੱਖਿਆ ਕਰੋ ਅਗਰ ਕਿਸੀ ਕਾਮ ਨਾਲ ਤੁਹਾਡੀ ਜਾਨ ਤੇ ਬਣੇ ਤੇ ਉਸ ਕਾਮ ਨੂੰ ਕਰਨ ਤੋਂ ਇਨਕਾਰ ਕਰ ਦੋ. ਜ਼ਿੰਦਗੀ ਜ਼ਿਆਦਾ ਜਰੂਰੀ ਹੈ.

Nessun commento:

Posta un commento

Comment kr k sada Hosla Jrur Vadayo.

Post Top Ad